Lyrics Kamal Khan - Rattan Lamiyan - Best OF Luck

Kamal Khan - Rattan Lamiyan - Best OF Luck

ਸਾਡੇ ਤਾ ਪਲ ਪਲ ਲੱਗਦੇ ਗਿਣ ਗਿਣ ਘੜੀਆ ਨੇ
ਸਾਨੂੰ ਹੁਣ ਪਤਾ ਲੱਗਿਆ ਰਾਤਾ ਲੰਮੀਆ ਹੀ ਬੜੀਆ ਨੇ
ਸਾਨੂੰ ਹੁਣ ਪਤਾ ਲੱਗਿਆ ਰਾਤਾ ਲੰਮੀਆ ਹੀ ਬੜੀਆ ਨੇ


ਕੀ ਪਤਾ ਸੀ ਤੇਰੇ ਤੋ ਦੂਰੀਆ ਹੋ ਜਾਣੀਆ
ਦੂਰੀਆ ਹੀ ਸਾਡੀਆ ਮਜਬੂਰੀਆ ਹੋ ਜਾਣੀਆ
ਅੱਖੀਆ ਵੀ ਸੋਹਣਾ ਖੁੱਲੀਆ ਬੁੱਲੀਆ ਜਿੰਦ ਤੇ ਅੜੀਆ ਨੇ
ਸਾਨੂੰ ਹੁਣ ਪਤਾ ਲੱਗਿਆ ਰਾਤਾ ਲੰਮੀਆ ਹੀ ਬੜੀਆ ਨੇ
ਸਾਨੂੰ ਹੁਣ ਪਤਾ ਲੱਗਿਆ ਰਾਤਾ ਲੰਮੀਆ ਹੀ ਬੜੀਆ ਨੇ


ਲੱਗਿਆ ਏ ਰੋਗ ਤੇਰੇ ਪਿਆਰ ਚ ਇੰਤਜਾਰ ਦਾ
ਤੇਰੇ ਇਸ਼ਕ ਦੀ ਦੀਦ ਤੇਰੀ, ਜਿਉਦੇ ਜੀਅ ਜੋ ਮਾਰਦਾ
ਸਭ ਦਿਲ ਦੀਆ ਸਧਰਾ ਯਾਦਾ ਦੀ ਸੂਲੀ ਚੜੀਆ ਨੇ
ਸਾਨੂੰ ਹੁਣ ਪਤਾ ਲੱਗਿਆ ਰਾਤਾ ਲੰਮੀਆ ਹੀ ਬੜੀਆ ਨੇ
ਸਾਨੂੰ ਹੁਣ ਪਤਾ ਲੱਗਿਆ ਰਾਤਾ ਲੰਮੀਆ ਹੀ ਬੜੀਆ ਨੇ
0 Comments "Lyrics Kamal Khan - Rattan Lamiyan - Best OF Luck"

Google+ Followers

Back To Top